Sidhu Moosewala ਨਾਲ਼ ਕਿਹੜੀ ਫ਼ਿਲਮ ਕਰ ਰਹੇ ਸੀ ਗਿੱਲ ? ਸੁਣੋ ਕਿਵੇਂ ਲਿਖੀ ਸੀ Jora ਦੀ ਕਹਾਣੀ ?

Поделиться
HTML-код
  • Опубликовано: 9 сен 2024
  • #PrimeAsiaTV #PrimeSpecial #sidhumoosewala
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 101

  • @bababakhshishsingh
    @bababakhshishsingh Год назад +16

    ਬਾਈ ਜੀ ਗੀਤਕਾਰ ਵੀ ਸਿਰਾ ਫਿਲਮ ਕਾਰ ਵੀ ਸਿਰਾ ਤੇ ਦੋਸਤ ਵੀ ਸਿਰਾ ਹੈ ❤

  • @RanjeetSingh-nu5dz
    @RanjeetSingh-nu5dz Год назад +26

    ਅਮਰਦੀਪ ਗਿਲ ਸਾਫ ਸੁਥਰਾ ਇਮਾਨਦਾਰ ਡਰਾਇਕਟਰ ਹੈ ਰੱਬ ਉਮਰ ਲੰਭੀ ਕਰੇ

  • @SandeepSingh-bu3ux
    @SandeepSingh-bu3ux Год назад +8

    ਵੀਰੋ ਮੈਂ ਵੀ ਪਹਿਲਾਂ ਬਹੁਤ ਜ਼ਿਆਦਾ ਇਮੋਛਨਲ ਹੋਇਆ ਕਰਦਾ ਸੀ ਪਰ ਦੁਨੀਆਂ ਨੇ ਦਿਲ ਪੱਕਾ ਕਰਤਾ, ਵਾਹਿਗੁਰੂ ਜੀ 🙏

  • @bgenuine3971
    @bgenuine3971 Год назад +11

    ਬਾਈ ਜੀ ਤੁਹਾਡੀਆਂ ਫਿਲਮਾਂ ਦੀ ਹਮੇਸ਼ਾ ਉਡੀਕ ਰਹਿੰਦੀ , ਜਿਉਂਦੇ ਰਹੋ ਤੇ ਵਧੀਆ ਕੰਟੈਂਟ ਬਣਾਉਂਦੇ ਰਹੋ

  • @gurmansmom5019
    @gurmansmom5019 Год назад +10

    ਬਾਈ ਜੀ ਦੀਆਂ ਗੱਲਾਂ ਤਾਂ ਇੱਕ ਪਾਸੇ ਬਾਈ ਜੀ ਦੀ ਅਵਾਜ਼ ਹੀ ਸਕੂਨ ਦਿੰਦੀ ਹੈ ਸਤਿ ਸ੍ਰੀ ਅਕਾਲ ਬਾਈ ਜੀ

  • @morningstar7760
    @morningstar7760 Год назад +8

    Patrkar bai nu dimpy Singh nal bhot pyar aa🤣😂 bai hmesha gal krda dimpy bai di , jdo amardeep sab ne dimpy di gal kiti ta smile aagi bai de face te🤣🥲

  • @MaanBrar7007
    @MaanBrar7007 Год назад +10

    ਧਰਤੀ ਨਾਲ ਜੁੜੇ ਇਨਸਾਨ, ਬਾਈ ਸਾਬ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ, ਮਾਲਕ ਚੜਦੀਕਲਾ 'ਚ ਰੱਖਣ।

  • @gsmaan21
    @gsmaan21 Год назад +5

    Gill saab tuhade projects Di hamesha udeek rahegi , respect ❤️🙏🏻

  • @bhindergrewal6651
    @bhindergrewal6651 Год назад +5

    ਵਧੀਆ ਬੰਦਾ ਬਾਈ ਅਮਰਦੀਪ

  • @jajjifaridkotea1234
    @jajjifaridkotea1234 Год назад +11

    ਅਮਰਦੀਪ ਸਿੰਘ ਜੀ ਨੂੰ ਮੈਂ ਮੁੰਬਈ ਵਿੱਚ ਮਿਲੀਆਂ ਸੀ ਜੀਤ ਬਾਈ(ਚਰਨਾ) ਨਾਲ ਗਿਆ ਸੀ ਸਰ ਨੂੰ ਮਿਲਣ ਵਾਸਤੇ, ਬਾਈ ਜੀ ਇੰਨੀ ਨਿਮਰਤਾ ਮੈਂ ਤਾਂ ਅੱਜ ਤੱਕ ਕਿਸੇ ਵਿੱਚ ਨਹੀਂ ਦੇਖੀ ਬਹੁਤ ਹੀ ਸਤਿਕਾਰਯੋਗ ਇਨਸਾਨ ਹਨ ਸਰ ਅਮਰਦੀਪ ਸਿੰਘ ਗਿੱਲ ਸਾਹਬ ਨੂੰ ਹਮੇਸ਼ਾ ਹੀ ਪਰਮਾਤਮਾ ਚੜਦੀਕਲਾ ਵਿੱਚ ਰੱਖਣ. ❤

  • @nirvailgill1615
    @nirvailgill1615 Год назад +7

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੇ ਹਰ ਮਨੋਕਾਮਨਾ ਪੂਰੀ ਕਰੇ

  • @RanjitSingh-ms2yu
    @RanjitSingh-ms2yu Год назад +5

    ਵੀਰਾ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧੀਆ ਤੁਹਾਡੇ ਬੋਲ ਬੋਲੇ ਲੰਗਦੇ ❤ਫੰਤੇ

  • @kuldeepjassal3
    @kuldeepjassal3 Год назад +2

    ਵਾਹ ਬਹੁਤ ਖੂਬ ਬਾਈ ਜੀ

  • @singhsubeg7616
    @singhsubeg7616 Год назад +5

    Amardeep Singh Gill Ji Rab Tuhadi Lami Umar Kare So Proud Of You

  • @pardeepsinghkhangura5293
    @pardeepsinghkhangura5293 Год назад +9

    Rabb da banda ❤

  • @jasvendersingh8492
    @jasvendersingh8492 Год назад +4

    Panjabi films industrie ke favrt director gill sahab

  • @harwindersingh813
    @harwindersingh813 Год назад +4

    ਮੈਨੂੰ ਵੀ ਬਾਈ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਧੰਨਭਾਗ

  • @ramvirsingh2255
    @ramvirsingh2255 Год назад +2

    📸📸📸---
    Jora 10 numbria-- my favourite movie❤️❤️❤️

  • @gillvikramjitsingh427
    @gillvikramjitsingh427 Год назад +3

    ਬਹੁਤ ਵਧੀਆ ਵਿਚਾਰ ਚਰਚਾ ਬਹੁਤ ਹੀ ਸੁਹਣੇਂ ਵਿਚਾਰ ਹਨ ਅਮਰਦੀਪ ਸਿੰਘ ਜੀ ਹੋਰਾਂ ਦੇ। ਵੀਰ ਜੀ ਹੁਰਾਂ ਦੇ ਵਿਚਾਰ ਜਾਣ ਕੇ ਮਨ ਨੂੰ ਬਹੁਤ ਖੁਸ਼ੀ ਹੋਈ। ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਉਮਰਾਂ ਬਖਸ਼ਣ🙏

  • @charankamalsingh9384
    @charankamalsingh9384 Год назад +2

    ਬਹੁਤ ਸੋਹਣਾ ਇੰਟਰਵਿਊ ਬਾਈ ਅਮਰਦੀਪ ਸਿੰਘ ਗਿੱਲ ਉਹਨਾ ਦਾ। ਧੰਨਵਾਦ PrimeAsia 😇

  • @manumandeep
    @manumandeep Год назад +4

    GILL SAAB❤❤

  • @gillsimrat00
    @gillsimrat00 Год назад +3

    Bilkul sahi gal aa Amardeep gill bai Fi …

  • @jasvirsingh-hl9co
    @jasvirsingh-hl9co Год назад +2

    Punjabi industry nu sada bai rukha lagda..pr eho ja nhi bai..emotional aa bai.. jnta nu Chatr chlak lok psand aa

  • @balveersinghsandhu1577
    @balveersinghsandhu1577 Год назад +2

    ਬਾਈ ਅਮਰਦੀਪ ਸਿੰਘ ਗਿੱਲ ਸਾਬ ਜੀ ਜਿਉਂਦੇ ਰਹੇ ਚੜਦੀ ਕਲਾ ਵਿੱਚ ਰਹੋ ਬਹੁਤ ਹੀ ਵਧੀਆਂ

  • @HarinderBhullar
    @HarinderBhullar Год назад +3

    ਬਹੁਤ ਵਧੀਆ ਗੱਲਬਾਤ ਜੀ

  • @jaspreetbatth4184
    @jaspreetbatth4184 Год назад +2

    ਬਹੁਤ ਵਧੀਆ ਬਾਈ ਅਮਰਦੀਪ ਸਿੰਘ ਘੈਟ

  • @kewalkranti19
    @kewalkranti19 Год назад +3

    ਬਾਈ ❤️👏

  • @sandeepsingh-cm1wm
    @sandeepsingh-cm1wm Год назад +2

    Sidhu veera sidhu hi si

  • @mandiwaladeep8334
    @mandiwaladeep8334 Год назад +4

    ਬਾਬੇ ਬੰਦੇ ਵੱਡਾ ਬਾਈ ❤

  • @gurdevsinghaulakh7810
    @gurdevsinghaulakh7810 Год назад +3

    ਬਹੁਤ ਵਧੀਆ ਬਾਈ ❤,

  • @ManmeetSandhu-Music
    @ManmeetSandhu-Music Год назад +3

    ਅਮਰਦੀਪ ਸਿੰਘ ਗਿੱਲ ਬਾਈ ❤
    ਜੋਰਾ ਦਸ ਨੰਬਰੀਆ ਦੀਪ ਸਿੱਧੂ ਬਾਈ 🥰☺️

  • @yaadofficial5275
    @yaadofficial5275 Год назад +3

    ਸੱਚੀਆਂ ਗੱਲਾਂ☑️

  • @kuldeepsinghsakhat8390
    @kuldeepsinghsakhat8390 Год назад +3

    ਵਾਹਿਗੁਰੂ ਜੀ।

  • @kushpreet6231
    @kushpreet6231 Год назад +3

    Bai bhut vdia bnda

  • @gurindersinghkalsi5955
    @gurindersinghkalsi5955 Год назад +2

    ਬਹੁਤ ਵਧੀਆ ਮੁਲਾਕਾਤ ਅਮਰਦੀਪ ਜੀ।

  • @ranjodhsinghjodha2257
    @ranjodhsinghjodha2257 Год назад +3

    Bht vadia insaan gill shab

  • @ownrecord497
    @ownrecord497 Год назад +6

    Interview Len wala munda bot agge tk jau ga

    • @gillvikramjitsingh427
      @gillvikramjitsingh427 Год назад

      ਬੇਸ਼ਕ
      ਮੇਰਾ ਵੀ ਦਿਲ ਕਹਿੰਦਾ ਹੈ ਵਾਹਿਗੁਰੂ ਜੀ ਮਿਹਰ ਕਰਨ ਚੜਦੀ ਕਲਾ ਬਖਸ਼ਣ ਵੀਰ ਨੂੰ

  • @pardeeprajpootmangewalia7736
    @pardeeprajpootmangewalia7736 Год назад +1

    ਸਾਡੇ ਅਮਰਦੀਪ ਗਿੱਲ ਬਾਈ ਬਹੁਤ ਨੇਕ ਦਿਲ ਇੰਨਸਾਨ ❤❤❤❤❤❤
    ਬਾਬਾ ਦੀਪ ਸਿੰਘ ਜੀ ਚੜ੍ਹਦੀਕਲਾ ਵਿੱਚ ਰੱਖੇ

  • @ajityt9204
    @ajityt9204 Год назад +3

    Good bai g you are great 👍🏻

  • @hpkingz273
    @hpkingz273 Год назад +1

    ਸਾਰੇ ਕਲਾਕਾਰ ਚੰਗੇ ਹੋਣਗੇ ਪਰ ਸਿੱਧੂ ਤੇ ਸਾਰੇ ਮੱਚਦੇ ਸੀ,ਇਹ ਸੱਚਾਈ ਆ। ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਸ ਸਦੀ ਚ ਤਾਂ ਸਿੱਧੂ ਦਾ ਕੋਈ ਤੋੜ ਨੀ। ਕਦੇ ਸਿੱਧੂ ਦੁਬਾਰਾ ਆ ਗਿਆ ਤਾਂ ਤੋੜ ਹੋ ਸਕਦਾ 🙏

  • @jaspreetbatth4184
    @jaspreetbatth4184 Год назад +2

    ਬਹੁਤ ਵਧੀਆ ਬਾਈ ❤

  • @California_trucking_vlogs
    @California_trucking_vlogs Год назад +2

    Gold man 💎💎

  • @jatindersinghharry9146
    @jatindersinghharry9146 Год назад +4

    ਸਿਮਰਨ ਭਰਾ ਹਮੇਸ਼ਾ ਹੀ ਵਧੀਆ ਕੰਟੇਂਟ ਦੇ ਕੇ ਆਉਦਾ ਹੈ,

  • @AvnoorSingh-bw6vm
    @AvnoorSingh-bw6vm 11 месяцев назад

    GILL sab bhi very very nice paresan

  • @manindersidhu4156
    @manindersidhu4156 Год назад +2

    ਸਾਡੇ ਘੋਲੀਆ ਕਲਾਂ ਦਾ ਵੀਰ

  • @AMITSINGH-qy8dc
    @AMITSINGH-qy8dc Год назад +1

    Sidhu ❤❤

  • @manumandeep
    @manumandeep Год назад +6

    Best Director In Punjabi Music Industry❤️❤️

  • @deepkatnoria1841
    @deepkatnoria1841 9 месяцев назад

    ਬਾਕਮਾਲ ਲੇਖਕ ਡਾਇਰੈਕਟਰ ਬਾਈ ਅਮਰਦੀਪ ਸਿੰਘ ਗਿੱਲ ❤

  • @jaswinderkaur1011
    @jaswinderkaur1011 7 месяцев назад

    Waheguru g

  • @Dude-zn5be
    @Dude-zn5be Год назад +1

    Gill bai ji thank you for your interview jado thudi interview dekh te sunn laidee aa bass ek kisam dee Movie hee dekh laiadee bhaut hee satisfaction hundi aa enne jsldee movie taa bann nee sakde bass interview de karo bhaut hee mazza aunda Thank you

  • @paramathwal8703
    @paramathwal8703 10 месяцев назад

    Best director amardeep singh gill❤

  • @jasdhaliwal6553
    @jasdhaliwal6553 Год назад +1

    ਬਾਈ ਹੁਣੀ ਲੱਗਦਾ ਓਹੋ ਗਿੱਪੀ ਗਰੇਵਾਲ ਦੀ ਗੱਲ ਕਰ ਰਹੇ ਆ।
    ਕੋਈ ਨੀ ਬਾਈ ਅਸੀਂ ਨਾਲ ਆ ਥੋਡੇ

  • @lakashgrewal98
    @lakashgrewal98 Год назад

    ਅਮਰਦੀਪ ਸਿੰਘ ਗਿੱਲ ❤

  • @DeshPunjab-hd1co
    @DeshPunjab-hd1co 8 месяцев назад

    Bht vadia interview kiti bai ..

  • @PKM22222
    @PKM22222 11 месяцев назад

    Very good commitment 👍

  • @sohansingh-sb6cg
    @sohansingh-sb6cg Год назад +2

    ਬਾਈ ਜੀ ਜੋਰਾ ਜਰੂਰ ਪੂਰੀ ਕਰਿਓ ਜੋਰੇ ਬਾਈ ਦਾ ਘਾਟਾ ਤਾਂ ਸਾਨੂੰ ਤੇ ਸਮਾਜ ਨੂੰ ਬਹੁਤ ਬੜਾ ਪਿਆ ਏ ਜੀ।

  • @_bawa_melody_world
    @_bawa_melody_world Год назад +2

    Gill Sahab tuc sidhu de pind jaio te puchio…sare chitti daddi alwe bai de dost hi c…ohna ch baithda c ohh galaan marnia…mundeya nal tah c..par bai di bazurgan nal v yaari c….😢

  • @harwindersingh4422
    @harwindersingh4422 9 месяцев назад

    Keep it up journalist saab

  • @sonagoldenbains1695
    @sonagoldenbains1695 Год назад

    Parmatma Mehar kare

  • @kuldeepmatharu7583
    @kuldeepmatharu7583 Год назад

    Main sidhu bai te amardeep gill 22 di film di hamesh wait karda reha te karda hi rahu Jo kade Puri nahi honi

  • @parmindervirk610
    @parmindervirk610 11 месяцев назад

    Super 💯

  • @GHARAM-SANDHU-007
    @GHARAM-SANDHU-007 Год назад +1

    😎🤘🏻⚡

  • @charanjitkaur6036
    @charanjitkaur6036 Год назад +4

    ਸਤਿ ਸ੍ਰੀ ਅਕਾਲ ਜੀ

  • @LovepreetSandhu-cx7fi
    @LovepreetSandhu-cx7fi Год назад

    ਚੰਗਾ ਸੈਲੀਬ੍ਰਿਟੀ ਤੇ ਚੰਗਾ ਪਤਰਕਾਰ ਅਤੇ ਬਹੁਤ ਹੀ ਚੰਗੀ ਇੰਟਰਵਿਊ
    ਇਕ ਬੁਰੇ ਚੈਨਲ ਤੇ

  • @harwindersingh4422
    @harwindersingh4422 9 месяцев назад

    ❤❤❤❤❤❤❤❤🎉

  • @JaskaranSingh-bi3wj
    @JaskaranSingh-bi3wj Год назад +2

    Sat shri akal ji

  • @manumandeep
    @manumandeep Год назад +1

    ❤❤❤❤❤❤

  • @lakhbirsinghbaaz3558
    @lakhbirsinghbaaz3558 10 месяцев назад

    ਅਮਰਦੀਪ ਗਿੱਲ ਤੁਸੀਂ ਸੱਚੇ ਦਿਲ ਵਾਲੇ ਆ

  • @sehseh5854
    @sehseh5854 Год назад

    👍🙏

  • @TarsemSingh-cn6cn
    @TarsemSingh-cn6cn Год назад

    🙏🙏🙏

  • @ishpreetnoor
    @ishpreetnoor Год назад +1

    Amardeep Singh Bai nu Tarsem Jassar nal collaboration Krna chahida hai

  • @hardeepsinghmakoli435
    @hardeepsinghmakoli435 Год назад

    Waah !!! Bahut vadiya interview. Jeonde vasde raho !!

  • @DHINDSA-mu6im
    @DHINDSA-mu6im Год назад

    ਸਤਿਕਾਰਯੋਗ ❤️🙏🏻

  • @jaspreetsinghpb0354
    @jaspreetsinghpb0354 Год назад

    Gill Saab salute a Sonu .. ikk aas karda ikk var milna ho jave

  • @Kawaljeet53
    @Kawaljeet53 Год назад

    Good 22ji

  • @Petworldpunjab46
    @Petworldpunjab46 Год назад

    Bai 😢

  • @JaskaranSingh-bi3wj
    @JaskaranSingh-bi3wj Год назад +2

    Love you bai ji

  • @sukhjiwanbhachu8641
    @sukhjiwanbhachu8641 Год назад

    💯

  • @sidhu8767
    @sidhu8767 Год назад

    Jora movie ik master peace aa es movie ch har Dailog siree da aa

  • @khalsa-g1817
    @khalsa-g1817 Год назад

    🌹🙏

  • @manumandeep
    @manumandeep Год назад +3

    RABB DA BANDA❤❤

  • @pirtyguron2451
    @pirtyguron2451 Год назад

    Gill 22 ❤❤

  • @TheHarrymahal
    @TheHarrymahal Год назад

    Menu boht maan hunda k mai nal reha sikhya bai ton...
    Bai Amardeep Ekk University ne ohna ton tusi hrek padai pad skde ho..
    Boht ghat hi hunde ne ajehe bande te sanu maan hona chahida k sade time phrase vich ne Bai...

  • @satnammaan71
    @satnammaan71 Год назад

    Dev kharaud nal movie banao bhaji

  • @Dhillonworld-
    @Dhillonworld- Год назад

    Mandar singh ka frnd

  • @khushbrar7885
    @khushbrar7885 Год назад

    Gippy grewal tokta end te

  • @rajchahal1980
    @rajchahal1980 Год назад

    Bai ji tuhanu te Tarsem jassar nu mil ke films te kum karna chahida

  • @IAMJAGATGILL
    @IAMJAGATGILL Год назад +1

    Host dimpy di bilkul copy laggi janda

  • @khairagagan5029
    @khairagagan5029 Год назад

    ਭੁਭਾਂ ਮਾਰ ਰੋ ਰਿਹਾਂ 6 ਵਾਰ ਦੇਖ ਲਿਆ ਪੋਡਕਾਸਟ

  • @sukhsingh7173
    @sukhsingh7173 Год назад

    Mere te peo smaan ne auncle huni jini ku meri Umar va pr shrm krni chahidi va chenl valiea nu ki gl anucle huna ne koi Mari gl kiti c vich k tuhadi es interview nu view nae one ja kida fr

  • @user-xl3en8he1g
    @user-xl3en8he1g Год назад

    22 kint Banda aa

  • @jasvirsingh-hl9co
    @jasvirsingh-hl9co Год назад

    Bai jora chacter nu mari na bai..orginal jora pater labh k osnu actor bna.. jo baad ch Mike Tyson vagu tera nam kru bai..tanu phn laya c bai pr tu bzi c.. mai hun phn ta nhi laya c brobr da ho k phn kru bai..aam bnde di pehchan ghat hi hundi aa.. milage kde talwndi ja batinde kde

  • @sukhsingh7173
    @sukhsingh7173 Год назад

    Dekhlo chenll vle v kine gnde bnde va sidhu di pic la k fem lende nae hle ki Bai huna diea Galla kinea vadiea te kini vadiea soch va ki gl o Mari gl kiti ohna ne koi jehri sidhu Bai di pic la k interview chalonde le ne

  • @majorsingh2412
    @majorsingh2412 Год назад

    Fukri marda ke jora mre warga

  • @dr.jagtarsinghkhokhar3536
    @dr.jagtarsinghkhokhar3536 Год назад

    ਚੜਦੀ ਕਲਾ

  • @rickymanhas9
    @rickymanhas9 Год назад

    ❤❤❤